FFEI
ਸਿੱਖਿਆ ਦੇ ਖੇਤਰ ਚ ਕੰਮ ਕਰਨ ਵਾਲੀ ਬਹੁਤ ਨੇਕ ਸੰਸਥਾ ਹੈ ਇਸਨੇ ਪਿਛਲੇ ਕਾਫ਼ੀ ਸਾਲਾ ਤੋ ਸਰਕਾਰੀ ਸਕੂਲਾਂ ਚ ਪੜਦੇ ਬੱਚਿਆ ਲਈ ਸਮਾਰਟ ਪ੍ਰੋਜੈਕਟਰ ਭੇਜੇ ਹਨ ਜਿਹਨਾ ਰਾਹੀਂ ਬੱਚੇ ਤੇ ਅਧਿਆਪਕ ਦੋਵੇਂ ਸਮਾਰਟ ਬਣਕੇ ਸਾਡੇ ਸਾਹਮਣੇ ਆਏ ਹਨ । ਅਸੀਂ FFEI ਟੀਮ ਮੈਂਬਰ ਡਾ ਗੈਰੀ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾ